MySQL Part 2 - Punjabi

This is a sample video. To access the full content,
please Login

839 visits



Outline:

MySQL ( Part 2 ) ਡਾਟਾਬੇਸ ਨਾਲ ਜੋੜਨਾ ਅਤੇ ਡਾਟਾਬੇਸ ਵਿੱਚ ਡਮੀ ਡਾਟਾ ਸ਼ਾਮਲ ਕਰਨਾ । mysql_connect ( server_addr , username , password ) - authorized ਯੂਜ਼ਰ ਅਤੇ ਪਾਸਵਰਡ ਨਾਲ ਡਾਟਾਬੇਸ ਸਰਵਰ ਜੋੜਨਾ mysql_select_db ( database_name ) - ਜੁੜੇਹੋਏ ਡਾਟਾਬੇਸ ਸਰਵਰ ਵਿਚੋਂ ਡਾਟਾਬੇਸ ਚੁਣਨਾ ।