More Conditional statements - Punjabi

This is a sample video. To access the full content,
please Login

534 visits



Outline:

if - elsif - else ਕੰਡੀਸ਼ਨਲ ਸਟੇਟਮੈਂਟ ਦੀ ਵਰਤੋ ਵਿਸ਼ੇਸ਼ ਕੰਡੀਸ਼ਨ ਚੈੱਕ ਕਰਨ ਲਈ ਕੀਤੀ ਜਾਂਦੀ । ਅਤੇ ਜੇਕਰ ਇਹ true ਹੈ ਤਾਂ ਸੰਬੰਧਤ ਬਲਾਕ ਨੂੰ ਚਲਾਉਂਦਾ ਹੈ ਨਹੀਂ ਤਾਂ ਡਿਫਾਲਟ else ਬਲਾਕ ਨੂੰ ਚਲਾਉਂਦਾ ਹੈ । switch ਕੰਡੀਸ਼ਨਲ ਕੇਸ ਸਟੇਟਮੈਂਟ ਹੈ । ਸੰਤੁਸ਼ਟ ਕੇਸ ਚੱਲਦਾ ਹੈ, ਨਹੀਂ ਤਾਂ ਡਿਫਾਲਟ ਕੇਸ ਚੱਲਦਾ ਹੈ ।