Set Draw preferences - Punjabi

178 visits



Outline:

ਹੇਠਾਂ ਦਿੱਤੇ ਗਏ ਪ੍ਰੈਫ਼ਰੈਂਸੇਸ ਨੂੰ ਸੈੱਟ ਕਰਨ ਬਾਰੇ ਸਿੱਖਣਾ: * * ਪ੍ਰਾਪਰਟੀਜ਼ * * ਵਰਜੰਸ ਬਣਾਉਣਾ * * color/grayscale/black-and-white ਵਿੱਚ ਵੇਖਣਾ ਟਾਈਟਲ, ਸਬਜੈਕਟ, ਕੀਵਰਡ ਅਤੇ ਫਾਈਲ ਦੀਆਂ ਟਿੱਪਣੀਆਂ ਦੀ ਸੈਟਿੰਗ ਕਰਨਾ ਆਪਣੀਆਂ ਖੁੱਦ ਦੀਆਂ ਪ੍ਰਾਪਰਟੀਜ਼ ਕਿਵੇਂ ਸੈੱਟ ਕਰੀਏ। ਬਣਾਈ ਗਈ ਪ੍ਰਾਪਰਟੀ ਨੂੰ ਕਿਵੇਂ ਮਿਟਾਈਏ।