Flow Charts Connectors Glue Points - Punjabi

196 visits



Outline:

ਫਲੋ ਚਾਰਟਸ ਬਣਾਉਣਾ ਗਲੂ ਪੁਆਇੰਟਸ ਅਤੇ ਬੀਜ਼ਰ ਕਰਵਸ ਦਾ ਪ੍ਰਯੋਗ ਕਰਕੇ ਫ਼ਲੋਚਾਰਟਸ ਨੂੰ ਜੋੜਨਾ ਬੀਜ਼ਰ ਕਰਵ ਉੱਤੇ ਪੁਆਇੰਟਸ (ਨੋਡਸ) ਇੱਕ ਸਮੂਥ ਕਰਵ ਬਣਾਉਣ ਲਈ ਐਡਿਟ ਪੁਆਇੰਟਸ ਟੂਲਬਾਰ ਦਾ ਪ੍ਰਯੋਗ ਕਰਨਾ ਸ਼ੇਪਸ ਉੱਤੇ ਟੈਕਸਟ ਜੋੜਨਾ ਵੱਖ-ਵੱਖ ਟੈਕਸਟ ਇਨਸਰਟ ਕਰਨ ਦੇ ਵਿਕਲਪ ਗਲੂ ਪੁਆਇੰਟਸ ਅਤੇ ਹੈਂਡਲਸ ਦੇ ਵਿੱਚ ਅੰਤਰ ਸੰਸਥਾ ਨਾਲ ਸੰਬੰਧਿਤ ਚਾਰਟਸ ਅਤੇ ਡਾਇਗਰਾਮਸ