Working with Cells - Punjabi

216 visits



Outline:

ਸੈਲਸ ਦੇ ਨਾਲ ਕਾਰਜ ਕਰਨਾ ਕੈਲਕ ਵਿੱਚ ਨੰਬਰਸ, ਟੈਕਸਟ, ਟੈਕਸਟ ਦੇ ਰੂਪ ਵਿੱਚ ਨੰਬਰਸ ਅਤੇ ਸਮਾਂ ਕਿਵੇਂ ਐਂਟਰ ਕਰਨਾ ਹੈ। ਸੈਲਸ ਅਤੇ ਸ਼ੀਟਸ ਦੇ ਵਿਚਕਾਰ ਨੈਵੀਗੇਟ ਕਿਵੇਂ ਕਰਨਾ ਹੈ। ਰੋਜ, ਕਾਲਮਸ ਅਤੇ ਸ਼ੀਟਸ ਵਿੱਚ ਆਈਟਮਾਂ ਨੂੰ ਕਿਵੇਂ ਚੁਣਨਾ ਹੈ।