Introduction to LibreOffice Calc - Punjabi

341 visits



Outline:

ਲਿਬਰੇਆਫਿਸ ਕੈਲਕ ਦੀ ਜਾਣ ਪਹਿਚਾਣ ਕੈਲਕ ਕੀ ਹੈ, ਕੈਲਕ ਦੀ ਵਰਤੋ ਕਿਸਨੂੰ ਕਰਨੀ ਚਾਹੀਦੀ ਹੈ, ਕੈਲਕ ਦੀ ਵਰਤੋ ਕਰਕੇ ਕੀ ਕੀਤਾ ਜਾ ਸਕਦਾ ਹੈ। ਸਪ੍ਰੈਡਸ਼ੀਟਸ, ਸ਼ੀਟਸ ਅਤੇ ਸੈਲਸ ਦੇ ਬਾਰੇ ਵਿੱਚ। ਬੁਨਿਆਦੀ ਵਿਸ਼ੇਸ਼ਤਾਵਾਂ–ਮੁੱਖ ਕੈਲਕ ਵਿੰਡੋ ਦੇ ਭਾਗ-Title (ਟਾਇਟਲ) ਅਤੇ Menu Bar(ਮੈਨਿਊ ਬਾਰ), ਸਟੈਂਡਰਡ ਟੂਲਬਾਰ (Standard Toolbar), ਫਾਰਮੇਟਿੰਗ ਟੂਲਬਾਰ (Formatting Toolbar), ਫਾਰਮੂਲਾ ਬਾਰ (Formula Bar), ਸਟੇਟਸ ਬਾਰ(Status Bar) ਸੈਲ, ਰੋ,ਕਾਲਮ ਕੀ ਹੁੰਦੇ ਹਨ, ਨਵਾਂ ਡਾਕਿਊਮੈਂਟ ਬਣਾਉਣਾ, ਇੱਕ ਸੈਲ ਵਿੱਚ ਡਾਟਾ ਭਰਨਾ, ਕੈਲਕ ਵਿੱਚ ਸੇਵ ਕਰਨਾ (CSV ਅਤੇ ਹੋਰ ਫਾਰਮੇਟਸ), ਡਾਕਿਊਮੈਂਟ ਖੋਲ੍ਹਣਾ/ਬੰਦ ਕਰਨਾ। ods, csv, xls, xlsx ਦੀ ਤਰ੍ਹਾਂ ਸੇਵ ਕਰਨਾ ਅਤੇ PDF ਵਿੱਚ ਐਕਸਪੋਰਟ ਕਰਨਾl

Width:800 Height:600
Duration:00:15:33 Size:9.9 MB

Show video info

Pre-requisite


No Pre-requisites for this tutorial.