Basic Data Manipulation - Punjabi

245 visits



Outline:

ਬੁਨਿਆਦੀ ਡੇਟਾ ਮੈਨੀਪੂਲੇਸ਼ਨ ਪੇਸਟ ਅਤੇ ਵਿਸ਼ੇਸ਼ ਪੇਸਟ (ਵੈਲਿਊਜ, ਟ੍ਰਾਂਸਪੋਜ), ਇੱਕ ਸਪ੍ਰੈਡਸ਼ੀਟ ਨੂੰ ਇੱਕ ਟੇਬਲ ਦੀ ਤਰ੍ਹਾਂ ਰਾਈਟਰ ਵਿਚ ਪੇਸਟ ਕਰਨਾ ਫਾਰਮੂਲਾ ਦੀ ਜਾਣ ਪਹਿਚਾਣ–ਜੋੜ, ਔਸਤ, ਬੁਨਿਆਦੀ ਫਾਰਮੂਲਾ (=a*b+c) ਕੁੱਲ ਜੋੜ ਸਪ੍ਰੈਡਸ਼ੀਟ ਵਿਚ ਉਪਲਬਧ ਵੱਖ-ਵੱਖ ਤਰ੍ਹਾਂ ਦੇ ਫੰਕਸ਼ੰਸ ਕਾਲਮਸ ਦੁਆਰਾ ਸੋਰਟ ਕਰਨਾ ਡਾਟਾ ਫਿਲਟਰ ਕਰਨਾ-ਬੇਸਿਕਸ