3D Models of Enzymes - Punjabi

312 visits



Outline:

PDB ਕੋਡ ਪ੍ਰਯੋਗ ਕਰਕੇ ਹੈਕਸੋਕਾਇਨੇਜ਼ (Hexokinase) ਦਾ ਸਟਰਕਚਰ ਲੋਡ ਕਰਨਾ। ਸਕੈਂਡਰੀ ਸਟਰਕਚਰ ਦੇ ਡਿਸਪਲੇ ਨੂੰ ਬਦਲਣਾ। ਸਰਗਰਮ ਸਾਈਟ ਉੱਤੇ ਅਮੀਨੋ ਐਸਿਡ ਰੈਸੀਡਿਊਜ਼ ਨੂੰ ਹਾਈਲਾਈਟ ਕਰਨਾ। ਸਬਸਟਰੇਟ ਨੂੰ ਹਾਈਲਾਈਟ ਕਰਨਾ। ਕੋਫੈਕਟਰਸ ਨੂੰ ਹਾਈਲਾਈਟ ਕਰਨਾ। ਪ੍ਰੋਟੀਂਸ ਲਈ Ramachandran ਪਲਾਟ ਵੇਖਣਾ।